ਯੁਕਰੇਨ ਵਿਚ ਫਸੇ ਵਿਦਿਆਰਥੀਆਂ ਤੋਂ ਖੁੱਦ ਜਮੀਨੀ ਹਕੀਕਤ ਪਤਾ ਕਰ ਰਹੇ ਡੀਸੀ ਇਸ਼ਫਾਕ, ਮਾਪਿਆਂ ਨੂੰ ਵੀ ਦਿੱਤਾ ਬੱਚਿਆਂ ਦੀ ਘਰ ਵਾਪਸੀ ਦਾ ਭਰੋਸਾ

ਜੂਮ ਮੀਟਿੰਗ ਰਾਹੀਂ ਰੋਜ਼ਾਨਾ ਵਿਦਿਆਰਥੀਆਂ ਤੇ ਮਾਪਿਆਂ ਨਾਲ ਦੋ ਵਾਰੀ ਕੀਤੀ ਜਾਵੇਗੀ ਜਾਣਕਾਰੀ ਸਾਂਝੀ ਗੁਰਦਾਸਪੁਰ, 27 ਫਰਵਰੀ (ਮੰਨਣ ਸੈਣੀ )। ਗੁਰਦਾਸਪੁਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਯੂਕੇਰਨ ਵਿਚ ਫਸੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਤੋਂ ਖੁੱਦ ਜਮੀਨੀ ਹਕੀਕਤ ਪਤਾ ਕੀਤੀ ਜਾ ਰਹੀ ਹੈ, ਤਾਕੀ ਸਹੀ ਜਾਣਕਾਰੀ ਨਾਲ ਬੱਚਿਆਂ ਨੂੰ ਸਰਕਾਰ ਅਤੇ ਅੰਬੇਸੀ ਵੱਲੋ … Continue reading ਯੁਕਰੇਨ ਵਿਚ ਫਸੇ ਵਿਦਿਆਰਥੀਆਂ ਤੋਂ ਖੁੱਦ ਜਮੀਨੀ ਹਕੀਕਤ ਪਤਾ ਕਰ ਰਹੇ ਡੀਸੀ ਇਸ਼ਫਾਕ, ਮਾਪਿਆਂ ਨੂੰ ਵੀ ਦਿੱਤਾ ਬੱਚਿਆਂ ਦੀ ਘਰ ਵਾਪਸੀ ਦਾ ਭਰੋਸਾ